“Upar Ala Lyrics” sung by Amar Sandhu represents the Punjabi Music Ensemble. The lyrics of the song “Upar Ala” was written by Lopon Sukhdi. The music to the song was given by Mix Singh.
Upar Ala – Song Description
Song Name | Upar Ala |
Singer | Amar Sandhu |
Lyrics | Lopon Sukhdi |
Music | Mix Singh |
Music Label | Mix SIngh |
Upar Ala Lyrics in Hindi
हो उड्ड दे आकाश विच कैमरे
ओह रख दा ऐ ज़ूम करके
सारा लेखा-जोखा रखी जांदा ऐ
रिकॉर्ड ओहो भर भर के
हो उड्ड दे आकाश विच कैमरे
ओह रख दा ऐ ज़ूम करके
सारा लेखा जोखा रखी जांदा ऐ
रिकॉर्ड ओहो भर भर के
हो किवें कोई खिच्चदा ऐ गरीब दे मुँहों
धूड़कां च जा जा मथे टेकि जांदा ऐ
हो ऊपर वाला ओये मित्तरा
सब कुझ वेखि जांदा ऐ
हो ऊपर वाला ओये मित्तरा
सब कुझ वेखि जांदा ऐ
हो ऊपर वाला ओये मित्तरा
सब कुझ वेखि जांदा ऐ
हो जिथे जिथे करियाँ चालाकियां
सबुत सारे पेश हुन्दे ने
हो सीधा हुकम सुनाउँदा करतार
ना कचेहरियाँ च केस हुन्दे ने
हो रंग रूप ज़ात-पात दा
ना करे पख-पात
तेरे करमां दा फल
ओहो लिखी जांदा ऐ
हो ऊपर वाला ओये मित्तरा
सब कुझ वेखि जांदा ऐ
हो ऊपर वाला ओये मित्तरा
सब कुझ वेखि जांदा ऐ
हो ऊपर वाला ओये मित्तरा
सब कुझ वेखि जांदा ऐ
हो डॉल्लरां नाल बेरीगेट खुलदे ने
लग्गे जो दिलां दे रस्ते
ओह पाटे होये लीड़े महंगे विक्कदे
जमीर विक्कदे ने सस्ते
अहा लोटू राजनीती
किने किने किथे किती
चा वांगु देश
केहड़ा वेचि जांदा ऐ
हो ऊपर वाला ओये मित्तरा
सब कुझ वेखि जांदा ऐ
हो ऊपर वाला ओये मित्तरा
सब कुझ वेखि जांदा ऐ
हो ऊपर वाला ओये मित्तरा
सब कुझ वेखि जांदा ऐ
ओये खट्ट ले कमाई दसां नुहां दी
नाजायज करेंगा जे भरेंगा
हाँ जेहड़ा वस्स दा ऐ कण कण विच
ओहदों कोलों किवें ओहला करेंगा
Lopon Sukhdii ओह जानू
रब्ब साब बंदा
ओहदा दित्ता ही तां खांदा ऐ
हो ऊपर वाला ओये मित्तरा
सब कुझ वेखि जांदा ऐ
हो ऊपर वाला ओये मित्तरा
सब कुझ वेखि जांदा ऐ
हो ऊपर वाला ओये मित्तरा
सब कुझ वेखि जांदा ऐ
Upar Ala Lyrics in Punjabi
ਹੋ ਉੱਡਦੇ ਅਕਾਸ਼ ਵਿਚ ਕੈਮਰੇ ਓ ਰੱਖਦਾ ਏ ਜ਼ੂਮ ਕਰਕੇ ,
ਹੋ ਸਾਰਾ ਲੇਖਾ ਜੋਖਾ ਰੱਖੀ ਜਾਂਦਾ ਏ ਰਿਕਾਡ ਓਹ ਭਰ
ਭਰ ਕੇ … , ਹੋ
ਉੱਡਦੇ ਅਕਾਸ਼ ਵਿਚ ਕੈਮਰੇ ਓ ਰੱਖਦਾ ਏ ਜ਼ੂਮ ਕਰਕੇ ,
ਹੋ ਸਾਰਾ ਲੇਖਾ ਜੋਖਾ ਰੱਖੀ ਜਾਂਦਾ ਏ ਰਿਕਾਡ ਓਹ ਭਰ ਭਰ ਕੇ ,
ਹੋ ਕਿਵੇਂ ਕੋਈ ਖਿੱਚਦਾ ਗਰੀਬ ਦੇ ਮੂਹੋਂ ਕੋਣ ਜਾ ਜਾ ਮੱਥੇ
ਟੇਕੀ ਜਾਂਦਾ ਏ , ਹੋ ਉਪਰ ਵਾਲਾ ਓਏ ਮਿੱਤਰਾ ਸੱਭ ਕੁੱਝ
ਵੇਖੀ ਜਾਂਦਾ ਏ , ਹੋ ਉਪਰ ਵਾਲਾ ਓਏ ਮਿੱਤਰਾ ਸੱਭ ਕੁੱਝ ਵੇਖੀ ਜਾਂਦਾ ਏ , ਹੋ ਉਪਰ ਵਾਲਾ ਓਏ ਮਿੱਤਰਾ ਸੱਭ ਕੁੱਝ ਵੇਖੀ ਜਾਂਦਾ ਏ … ,
ਹੋ ਜਿਥੇ ਜਿਥੇ ਕਰੀਆਂ ਚਲਾਕੀਆਂ ਸਬੂਤ ਸਾਰੇ ਪੇਸ਼ ਹੁੰਦੇ
ਨੇ , ਹੋ ਸਿਧਾ ਹੁਕਮ ਸੁਣਦਾ ਕਰਤਾਰ ਨਾ ਕਚੈਰੀਆਂ ਚ ਕੇਸ ਹੁੰਦੇ
ਨੇ ,
ਹੋ ਰੰਗ ਰੂਪ ਜਾਤ ਪਾਤ ਦਾ ਨਾ ਕਰੇ ਪੱਖ ਪਾਤ ਤੇਰੇ ਕਰਮਾ ਦਾ
ਫ਼ਲ ਓਹੋ ਲਿੱਖੀ ਜਾਂਦਾ ਏ , ਹੋ
ਉਪਰ ਵਾਲਾ ਓਏ ਮਿੱਤਰਾ ਸੱਭ ਕੁੱਝ ਵੇਖੀ ਜਾਂਦਾ
ਏ , ਹੋ ਉਪਰ ਵਾਲਾ ਓਏ ਮਿੱਤਰਾ ਸੱਭ ਕੁੱਝ ਵੇਖੀ
ਜਾਂਦਾ ਏ , ਹੋ ਉਪਰ ਵਾਲਾ ਓਏ ਮਿੱਤਰਾ ਸੱਭ ਕੁੱਝ ਵੇਖੀ ਜਾਂਦਾ ਏ … ,
ਹੋ ਡਾਲਰਾਂ ਨਾਲ ਬੈਰਿਗੇਟ ਖੁਲਦੇ ਨੇਂ ਲੱਗੇ ਜੋ ਦਿਲਾਂ ਦੇ
ਰਸਤੇ … ,
ਓਏ ਪਾਟੇ ਹੋਏ ਲੀੜੇ ਮਹਿੰਗੇ ਵਿਕਦੇ ਜਮੀਰ ਵਿਕਦੇ ਨੇ
ਸਸਤੇ … ,
ਆਹਾ ਲੋਟੂ ਰਾਜਨੀਤੀ ਕਿੰਨੇ ਕਿੰਨੇ ਕਿਥੇ ਕਿਤੀ ਚਾਅ
ਵਾਂਗੂ ਦੇਸ਼ ਕਿਹੜਾ ਵੇਚੀ ਜਾਂਦਾ ਏ , ਹੋ ਉਪਰ
ਵਾਲਾ ਓਏ ਮਿੱਤਰਾ ਸੱਭ ਕੁੱਝ ਵੇਖੀ ਜਾਂਦਾ
ਏ , ਹੋ ਉਪਰ ਵਾਲਾ ਓਏ ਮਿੱਤਰਾ ਸੱਭ ਕੁੱਝ
ਵੇਖੀ ਜਾਂਦਾ ਏ , ਹੋ ਉਪਰ ਵਾਲਾ ਓਏ ਮਿੱਤਰਾ ਸੱਭ ਕੁੱਝ ਵੇਖੀ ਜਾਂਦਾ ਏ … ,
ਹੋ ਖੱਟ ਲੈ ਕਮਾਈ ਦਸਾਂ ਨਹੁੰਆਂ ਦੀ ਨਜੈਜ ਕਰੇਂਗਾ ਜੇ
ਭਰੇਂਗਾ … ,
ਹਾਂ ਜਿਹੜਾ ਵਸਦਾ ਏ ਕਣ ਕਣ ਵਿੱਚ ਓਦੇ ਕੋਲੋਂ ਕਿਵੇਂ
ਓਲਾ ਕਰੇਂਗਾ … ,
ਹੋ ਲੋਕੋ ਸੁੱਖ ਦੀ ਓ ਜਾਣੂ ਰੱਬ ਸੱਭ ਬੰਦਾ ਓਦਾ
ਦਿੱਤਾ ਹੀ ਖਾਂਦਾ ਏ … , ਹੋ ਉਪਰ ਵਾਲਾ ਓਏ ਮਿੱਤਰਾ
ਸੱਭ ਕੁੱਝ ਵੇਖੀ ਜਾਂਦਾ ਏ , ਹੋ ਉਪਰ ਵਾਲਾ ਓਏ ਮਿੱਤਰਾ ਸੱਭ
ਕੁੱਝ ਵੇਖੀ ਜਾਂਦਾ ਏ , ਹੋ ਉਪਰ ਵਾਲਾ ਓਏ ਮਿੱਤਰਾ ਸੱਭ ਕੁੱਝ ਵੇਖੀ ਜਾਂਦਾ ਏ … |
Lyrics written by:- Lopon Sukhdi
This was the lyrics of the song “Upar Ala” by Amar Sandhu.
Upar Ala – Video Song
If you have any suggestion or correction in the Lyrics, Please contact us or comment below.